Punjab

Harinder Khalsa on Corridor feesPunjabkesari TV

4 years ago

ਫਤਿਹਗੜ੍ਹ ਸਾਹਿਬ- ਆਮ ਆਦਮੀ ਪਾਰਟੀ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਲੜ ਫੜਨ ਵਾਲੇ ਸਾਬਕਾ ਐੱਮ.ਪੀ ਹਰਿੰਦਰ ਖਾਲਸਾ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਵਲੋਂ ਲਈ ਜਾਣ ਵਾਲੀ ੨੦ ਡਾਲਰ ਦੀ ਫੀਸ ਜ਼ਿਆਦਾ ਨਹੀਂ ਹੈ.ਖਾਲਸਾ ਮੁਤਾਬਿਕ ਸ਼੍ਰੀ ਹਰਿੰਦਿਰ ਸਾਹਿਬ ਦਰਸ਼ਨ ਕਰਨ ਜਾਂਦੀ ਸੰਗਤ ਤੋਂ ਸ਼੍ਰੌਮਣੀ ਕਮੇਟੀ ਇਕ ਕਮਰੇ ਦਾ ਤਿੰਂ ਚਾਰ ਸੋ ਅਤੇ ਏ.ਸੀ ਕਮਰਿਆਂ ਦਾ ਵੀ ਇਸ ਤੋਂ ਵੀ ਵੱਧ ਕਿਰਾਇਆ ਵਸੂਲਦੀ ਹੈ.ਜੇਕਰ ਪਾਕਿਸਤਾਨ ਸਰਕਾਰ ਇਹ ਫੀਸ ਰੱਖੀ ਹੈ ਤਾਂ ਕੋਈ ਹਰਜ ਨਹੀਂ ਹੈ.

NEXT VIDEOS