Punjab

Hardeep Puri ਦਾ ਚੜ੍ਹਿਆ ਪਾਰਾ, ਬੋਲੇ-ਪ੍ਰਚਾਰ ਕਰਾਂ ਜਾਂ ਤੁਹਾਡੇ Phone ਚੁੱਕਾ?Punjabkesari TV

4 years ago

ਇਹ ਨੇ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ....ਜੋ ਮੀਡੀਆ ਨਾਲ ਲਾਲ-ਪੀਲੇ ਹੋ ਰਹੇ ਨੇ... ਦਰਅਸਲ, ਅੰਮ੍ਰਿਤਸਰ ਨਾਰਥ 'ਚ ਦਫਤਰ ਦੇ ਉਦਘਾਟਨ ਤੋਂ ਬਾਅਦ ਹਰਦੀਪ ਪੁਰੀ ਮੀਡੀਆ ਦੇ ਮੁਖਾਤਿਬ ਹੋਏ ...ਇਸ ਦੌਰਾਨ ਮੀਡੀਆ ਵਲੋਂ ਅਜਨਾਲਾ 'ਚ ਫੁੱਟ ਬਾਰੇ ਸਵਾਲਾਂ ਨੇ ਇਸ ਕਦਰ ਪੁਰੀ ਸਾਬ੍ਹ ਦਾ ਪਾਰਾ ਚੜ੍ਹਾ ਦਿੱਤਾ ਕਿ ਉਨ੍ਹਾਂ ਪੱਤਰਕਾਰਾਂ ਦੀ ਹੀ ਕਲਾਸ ਲਗਾ ਦਿੱਤੀ...