Punjab

ਸ਼ਹੀਦਾਂ ਦੀ ਯਾਦ 'ਚ 551 ਪਰਿਵਾਰਾਂ ਨੇ ਕੀਤਾ HawanPunjabkesari TV

5 years ago

ਗੁਰੂ ਨਗਰੀ 'ਚ ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਦਿੱਤੀ ਗਈ... 551 ਲੋਕਾਂ ਨੇ ਸ਼ਹੀਦਾਂ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਗਏ 108 ਹਵਨਾਂ 'ਚ ਆਹੂਤੀ ਪਾਈ...ਇਹ ਉਪਰਾਲਾ ਧਾਰਮਿਕ ਸੰਸਥਾ ਹਨੂੰਮਾਨ ਸੇਵਾ ਪਰਿਵਾਰ ਵਲੋਂ ਸਥਾਪਨਾ ਦਿਵਸ ਮੌਕੇ ਕੀਤਾ ਗਿਆ.... ਸਾਂਸਦ ਗੁਰਜੀਤ ਸਿੰਘ ਔਜਲਾ ਤੇ ਵਿਧਾਇਕ ਸੁਨੀਲ ਦੱਤੀ ਨੇ ਵੀ ਇਸ ਸਮਾਗਮ 'ਚ ਹਿੱਸਾ ਲਿਆ .... ਸੰਸਥਾ ਵਲੋਂ ਸਰਹੱਦਾਂ 'ਤੇ ਤਾਇਨਾਤ ਫੌਜੀ ਜਵਾਨਾਂ ਦੀ ਲੰਮੀ ਉਮਰ ਤੇ ਉਨ੍ਹਾਂ ਨੂੰ ਸਰੀਰਕ ਤੇ ਆਤਮਿਕ ਬਲ ਦੀ ਕਾਮਨਾ ਕੀਤੀ ਗਈ...
 

NEXT VIDEOS