Punjab

ਚੋਰਾਂ ਨੇ ਪਹਿਲਾਂ ਟੇਕਿਆ ਮੱਥਾ, ਫਿਰ Gurdwara Sahib ਦੀ ਗੋਲਕ 'ਚੋਂ ਕੀਤੀ ਚੋਰੀPunjabkesari TV

5 years ago

ਪਹਿਲਾਂ ਟੇਕਿਆ ਮੱਥਾ... ਫਿਰ ਪਾਇਆ ਗੋਲਕ ਨੂੰ ਹੱਥ...... ਘਟਨਾ ਅੰਮ੍ਰਿਤਸਰ ਦੇ ਵਿਕਾਸ ਨਗਰ ਇਲਾਕੇ ਵਿਚ ਗੁਰਦੁਆਰਾ ਸਾਹਿਬ ਵਿਚ ਹੋਈ ਲਾਈਵ ਚੋਰੀ ਦੀ ਹੈ.... ਜਿੱਥੇ ਦੋ ਚੋਰਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇ ਦਿੱਤਾ....ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋਈ ਹੈ..ਜਿੱਥੇ ਬੂਟਾਂ ਸਮੇਤ ਹੀ ਦੋ ਵਿਅਕਤੀ ਗੁਰੂ ਵਿਚ ਐਂਟਰ ਕਰਦੇ ਨੇ.... ਤੇ ਫਿਰ ਉਨ੍ਹਾਂ 'ਚੋਂ ਇਕ ਮੱਥਾ ਟੇਕਦਾ ਤੇ ਫਿਰ ਗੋਲਕ ਤੋੜ ਕੇ ਚੋਰੀ ਕਰਦੇ ਨੇ...