Punjab

GNDU ਤੋਂ ਪੜ੍ਹੀ ਅਮਰੀਕੀ Doctor ਨੇ ਦੱਸੇ Diabetes ਦੇ ਕਾਰਣPunjabkesari TV

4 years ago

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪੁਰਾਣੇ ਵਿਦਿਆਰਥੀਆਂ ਦੀ ਇਕ ਵਿਸ਼ੇਸ਼ ਐਲੂਮਿਨੀ ਮੀਟ ਕਰਵਾਈ ਗਈ... ਜਿਸ ਵਿਚ ਦੇਸ਼ ਤੇ ਵਿਦੇਸ਼ 'ਚ ਨਾਮ ਖੱਟਣ ਵਾਲੇ ਕਈ ਪੁਰਾਣੇ ਵਿਦਿਆਰਥੀਆਂ ਨੇ ਹਿੱਸਾ ਲਿਆ... ਇਸ ਮੌਕੇ ਅਮਰੀਕਾ ਤੋਂ ਪਹੁੰਚੀ ਭਾਰਤੀ ਮੂਲ ਦੀ ਡਾਕਟਰ ਧਰਮਵੀਰ ਘੇਰਾ ਨੇ ਸ਼ੂਗਰ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ...

NEXT VIDEOS