PUNJAB 2019

ਸ਼੍ਰੀ ਗੁਰੂ ਨਾਨਕ ਸਦਭਾਵਨਾ ਯਾਤਰਾ , ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾPunjabkesari TV

6810 views 6 months ago

 ਤਖ਼ਤ ਸ਼੍ਰੀ ਅਕਾਲ  ਤਖ਼ਤ ਸਾਹਿਬ ਤੇ ਅਰਦਾਸ ਕਰ ਆਰੰਭ ਹੋਈ ਯਾਤਰਾ

ਸਭ ਤੋਂ ਪਹਿਲਾਂ ਜਥਾ  ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਅਸਥਾਨ ਸ਼੍ਰੀ ਨਨਕਾਣਾ ਸਾਹਿਬ
ਗੁਰੂ ਨਾਨਕ ਪਾਤਸ਼ਾਹ ਦੀਆਂ ਚਾਰ ਉਦਾਸੀਆਂ ਵਾਲੇ ਸ਼ਹਿਰਾਂ ਦੀ ਹੋਵੇਗੀ ਯਾਤਰਾ 
 ਹਰ ਸ਼ਹਿਰ ਚ ਲਗਾਏ ਜਾਣਗੇ 550 ਬੂਟੇ 
ਚਾਰ ਹਿੱਸਿਆਂ ਚ ਹੋਵੇਗੀ ਇਹ ਯਾਤਰਾ 
ਨਨਕਾਣਾ ਸਾਹਿਬ ਦੀ ਮਿੱਟੀ ਅਤੇ ਪੰਜਾ ਸਾਹਿਬ ਦੇ ਜਲ ਨਾਲ ਸਿੰਝੇ ਜਾਣਗੇ ਬੂਟੇ 
ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਹੋਵੇਗੀ ਯਾਤਰਾ ਸੰਪੂਰਨ