Punjab

Guru Nanak Darbar ਨੂੰ ਢਾਹੇ ਜਾਣ ਦਾ ਅਸਲ ਸੱਚ ਆਇਆ ਸਾਹਮਣੇPunjabkesari TV

4 years ago

ਬੀਤੇ ਦਿਨ ਲਹਿੰਦੇ ਪੰਜਾਬ 'ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਦੀਆਂ ਪੁਰਾਣੀ ਯਾਦਗਾਰ ਗੁਰੂ ਨਾਨਕ ਦਰਬਾਰ ਨੂੰ ਢਹਿ ਢੇਰੀ ਕਰਨ ਦੇ ਮਾਮਲੇ ਦਾ ਅਸਲ ਸੱਚ ਸਾਹਮਣੇ ਆਇਆ ਹੈ.....ਪਾਕਿਸਤਾਨ ਦੇ ਮੈਂਬਰ ਆਫ ਪੰਜਾਬ ਪਾਰਲੀਮਾਨੀ ਸੈਕਟਰੀ ਤੇ ਹਿਊਮਨ ਰਾਈਟਸ ਮਹਿੰਦਰ ਪਾਲ ਸਿੰਘ ਨੇ ਇਕ ਵੀਡੀਓ ਜਾਰੀ ਕਰਕੇ ਇਹ ਸਪਸ਼ੱਟ ਕੀਤਾ ਹੈ ਕਿ ਜੋ ਇਮਾਰਤ ਪਾਕਿਸਤਾਨ ਪੰਜਾਬ ਦੇ ਜ਼ਿਲਾ ਨਾਰੋਵਾਲ 'ਚ ਢਾਹੀ ਗਈ ਹੈ ਉਹ ਗੁਰੂ ਨਾਨਕ ਦਰਬਾਰ ਨਹੀਂ ਹੈ ਤੇ ਨਾ ਹੀ ਉਹ ਸ੍ਰੀ ਗੁਰੂ ਨਾਨਕ ਦੇਵ ਦੀ ਕੋਈ ਯਾਦਗਾਰ ਸੀ.....ਤੁਸੀਂ ਵੀ ਸੁਣੋ ਇਸ ਮਾਮਲੇ ਦਾ ਅਸਲ ਸੱਚ.....
 

NEXT VIDEOS