Punjab

Fatehveer ਨੂੰ Borewell 'ਚ ਕੱਢਣ ਵਾਲੇ Gurinder ਦਾ ਸਕੂਟਰ ਚੋਰੀPunjabkesari TV

4 years ago

ਹੰਝੂ ਵਹਾਅ ਰਿਹਾ ਇਹ ਗੁਰਿੰਦਰ ਗਿੱਡੀ ਹੈ... ਜਿਸ ਨੇ ਆਖਰੀ ਦਿਨ ਫਤਿਹਵੀਰ ਨੂੰ 15 ਮਿੰਟਾਂ ਵਿਚ ਬਾਹਰ ਕੱਢਿਆ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਫਤਿਹਵੀਰ ਰੈਸਕਿਊ ਆਪ੍ਰੇਸ਼ਨ ਚੱਲ ਰਿਹਾ ਸੀ ਤੇ ਦੂਜੇ ਪਾਸੇ ਕੁਝ ਲੋਕਾਂ ਦਾ ਜ਼ਮੀਨ ਇੰਨਾਂ ਮਰ ਚੁੱਕਾ ਸੀ ਕਿ ਉਹ ਗੁਰਿੰਦਰ ਦਾ ਸਕੂਟਰ ਤੱਕ ਚੋਰੀ ਕਰ ਕੇ ਲੈ ਗਏ... ਜਿਸ ਵਿਚ ਉਸ ਦਾ ਸਾਰਾ ਸਾਮਾਨ ਸੀ.... 

NEXT VIDEOS