Punjab

ਨਸ਼ੇੜੀ ਪਤੀ ਨੇ ਪਤਨੀ ਨੂੰ ਲਗਾਏ ਨਸ਼ੇ ਦੇ ਇੰਜੈਕਸ਼ਨ, ਮੌਤPunjabkesari TV

4 years ago

ਇਕ ਨਸ਼ੇੜੀ ਵਿਅਕਤੀ ਨੇ ਨਸ਼ੇ ਦਾ ਇੰਜੈਕਸ਼ਨ ਲਗਾ ਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ...ਇਹ ਦੋਸ਼ ਨੇ ਮ੍ਰਿਤਕ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ...ਮਾਮਲਾ ਗੁਰਦਾਸਪੁਰ ਦੇ ਪਿੰਡ ਕਲੇਰਕਲਾਂ ਦਾ ਐ....ਮ੍ਰਿਤਕਾ ਪੂਜਾ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਉਨ੍ਹਾਂ ਦੀ ਧੀ ਨੇ 4 ਸਾਲ ਪਹਿਲਾਂ ਸਰਵਣ ਸਿੰਘ ਨਾਲ ਲਵ ਮੈਰਿਜ ਕਰਵਾਈ ਤੇ ਵਿਆਹ ਤੋਂ 2 ਸਾਲ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਸਰਵਣ ਪਹਿਲਾਂ ਹੀ ਵਿਆਹਿਆ ਹੋਇਆ ਸੀ....

NEXT VIDEOS