PUNJAB 2019

Upkar Singh Tohra ਤੇ Amrit Gill ਨੇ ਫੜ੍ਹਿਆ Congress ਦਾ ਹੱਥPunjabkesari TV

607 views 5 months ago

ਐੱਸ.ਜੀ.ਪੀ.ਸੀ. ਦੇ ਸਾਬਕਾ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਦੇ ਭਤੀਜੇ ਉਪਕਾਰ ਸਿੰਘ ਟੌਹੜਾ ਵੀਰਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਏ.....ਉਨ੍ਹਾਂ ਨਾਲ ਆਮ ਆਦਮੀ ਪਾਰਟੀ ਤੋਂ ਬਾਅਦ ਟੀ. ਐੱਮ. ਸੀ. ਜੁਆਇਨ ਕਰ ਚੁੱਕੀ ਅੰਮ੍ਰਿਤ ਗਿੱਲ ਨੇ ਵੀ ਕਾਂਗਰਸ ਦਾ ਹੱਥ ਫੜ ਲਿਆ ਹੈ....ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਦੋਵਾਂ ਆਗੂਆਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਕੀਤਾ....ਦੱਸ ਦੇਈਏ ਕਿ ਗੁਰਚਰਨ ਸਿੰਘ ਟੌਹੜਾ ਦਾ ਅਕਾਲੀ ਦਲ ਨਾਲ ਕਾਫੀ ਗੂੜਾ ਸਬੰਧ ਰਿਹਾ ਹੈ ਤੇ ਟੌਹੜਾ ਪਰਿਵਾਰ ਦਾ ਪਟਿਆਲਾ ਹਲਕੇ 'ਚ ਚੰਗਾ ਅਸਰ ਰਸੂਖ ਹੈ.......ਕੁਝ ਸਮਾਂ ਪਹਿਲਾਂ ਹੀ ਟੌਹੜਾ ਪਰਿਵਾਰ ਵਲੋਂ ਆਮ ਆਦਮੀ ਪਾਰਟੀ ਛੱਡ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਖਬਰ ਵੀ ਨਸ਼ਰ ਹੋਈ ਸੀ.....