Punjab

ਪੰਜਾਬ 'ਚ ਅਵਾਰਾ ਘੁੰਮ ਰਹੇ ਗੁੰਡੇ, ਤੋੜੀਆਂ ਮੁੰਡੇ ਦੀਆਂ ਲੱਤਾਂ-ਬਾਹਾਂPunjabkesari TV

4 years ago

ਮਾਮਲਾ ਬਠਿੰਡਾ ਦੇ ਰਾਮਪੁਰਾ ਫੂਲ ਤੋਂ ਹੈ ਜਿਥੇ ਮਾਮੂਲੀ ਗੱਲ ਨੇ ਖਤਰਨਾਕ ਲੜਾਈ ਦਾ ਰੂਪ ਲੈ ਲਿਆ। ਦਰਸੱਲ ਛੋਟੀ ਲੜਕੀ ਦੇ ਸਕੂਟਰੀ ਦਾ ਹੈਂਡਲ ਲੱਗਣ ਤੋਂ ਭੜਕੇ ਉਸ ਦੇ ਪਰਿਵਾਰ ਨੇ ਮੰਨੀ ਨਾਂਅ ਦੇ ਮੁੰਡੇ ਦੀ ਜੱਮ ਕੇ ਕੁੱਟਮਾਰ ਕੀਤੀ। ਤੇ ਇਹ ਸਾਰੀ ਕੁੱਟਮਾਰ ਸੀਸੀਟੀਵੀ 'ਚ ਕੈਦ ਹੋ ਗਈ। ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਵੇਂ ਨੀਲੇ ਰੰਗ ਦੀ ਕਮੀਜ਼ 'ਚ ਹੇਠ 'ਚ ਲੋਹੇ ਦੀ ਰੋਡ ਫੜੀ ਖੜਾ ਨੌਜਵਾਨ ਨੀਕਰ ਪਾਈ ਮੁੰਡੇ ਮੰਨੀ ਨੂੰ ਬੇਹਰਿਹਮੀ ਨਾਲ ਕੁੱਟ ਰਿਹੈਂ। ਚਪੇੜਾ ਲਗਾਈਆਂ, ਲੱਤਾਂ ਮਾਰੀਆਂ, ਅਤੇ ਲੋਹੇ ਦੀ ਰਾਡ ਦੇ ਨਾਲ ਇੱਕ ਤੋਂ ਬਾਅਦ ਇੱਕ ਵਾਰ ਹਮਲਾ ਕੀਤਾ। ਇਸ ਕੁੱਟਮਾਰ 'ਚ ਪੀੜਤ ਦੇ ਹੱਥ, ਪੈਰ ਤੇ ਫਰੈਕਚਰ ਆਇਆ ਅਤੇ  ਸੱਟਾਂ ਲੱਗਿਆਂ ਹਨ। 

NEXT VIDEOS