PUNJAB 2019

ਗੁੰਡਿਆ ਨੇ ਨੌਜਵਾਨਾਂ ਨੂੰ ਕੁੱਟਿਆPunjabkesari TV

7678 views 8 months ago

ਇਹ ਕੁੱਟਮਾਰ ਦੀਆਂ ਤਸਵੀਰਾਂ ਕਿਸੇ ਫਿਲਮ ਦੀਆਂ ਨਹੀਂ ਬਲਕਿ ਏਅਰਪੋਰਟ ਰੋਡ ਮੋਹਾਲੀ ਦੀਆਂ ਨੇ ਜਿੱਥੇ ਇੱਕ ਗਰੁੱਪ ਵੱਲੋਂ ਦੂਜੇ ਗਰੁੱਪ 'ਤੇ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟਿਆ ਜਾ ਰਿਹਾ। ਹੈਰਾਨੀ ਦੀ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਨੂੰ ਕੰਟਰੋਲ ਕਰਨ 'ਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਇਆ, ਕਿਉਂਕਿ ਪਹਿਲਾਂ ਇਸ ਘਟਨਾ ਵਾਲੀ ਥਾਂ 'ਤੇ ਪੁਲਿਸ ਦੇਰੀ ਨਾਲ ਪਹੁੰਚੀ ਤੇ ਬਾਅਦ 'ਚ ਮਾਰ-ਧਾੜ ਕਰਨ ਵਾਲਿਆਂ ਨੂੰ ਕਾਬੂ ਵੀ ਨਹੀਂ ਕਰ ਸਕੀ।