Punjab

Lebanon 'ਚ Punjabi ਨੂੰ ਘਰ 'ਚ ਵੜ ਮਾਰੀਆਂ ਗੋਲੀਆਂPunjabkesari TV

5 years ago

ਅਰਬ ਕੰਟਰੀ ਲੇਬਨਾਨ ਤੋਂ ਇਕ ਹੋਰ ਪੰਜਾਬੀ ਪਰਿਵਾਰ ਲਈ ਬੁਰੀ ਖ਼ਬਰ ਆਈ ਹੈ ,ਜੀ ਹਾਂ ਤਰਨਤਾਰਨ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਅਰਬ ਮੁਲਕ 'ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ,ਦਰਦਨਾਕ ਖ਼ਬਰ ਜਿਵੇਂ ਹੀ ਲਵਪ੍ਰੀਤ ਦੇ ਪਿੰਡ ਪਹੁੰਚੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ , ਖ਼ਬਰ ਰੂਹ ਕੰਬਾਉਣ ਵਾਲੀ ਇਸ ਲਈ ਵੀ ਹੈ ਕਿਉਂਕਿ ਲਵਪ੍ਰੀਤ ਸਿਰਫ 18 ਸਾਲਾ ਦਾ ਸੀ 'ਤੇ 7 ਮਹੀਨੇ ਪਹਿਲਾਂ ਹੀ ਲਿਬਨਾਨ ਗਿਆ ਸੀ