Punjab

ਸਾਬਕਾ ਮੰਤਰੀ ਰਣੀਕੇ ਦੇ ਪੀ.ਏ. ਨੂੰ ਹੋਈ 6 ਸਾਲ ਦੀ ਸਜਾPunjabkesari TV

5 years ago

ਅੰਮ੍ਰਿਤਸਰ ਦੇ ਬਹੁਚਰਚਿਤ ਗਬਣ ਦੇ ਮਾਮਲੇ 'ਚ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ ਦੇ ਪੀ.ਏ. ਸਮੇਤ 6 ਲੋਕਾਂ ਨੂੰ ਅਦਾਲਤ ਨੇ 6 ਸਾਲ ਦੀ ਸਜਾ ਸੁਣਾਈ ਹੈ...ਕੇਂਦਰ ਦੇ ਪੈਸਿਆਂ ਦੇ ਖੁਰਦ-ਬੁਰਦ ਕਰਨ ਦੇ ਮਾਮਲੇ 'ਚ ਇਹ ਸਜਾ ਸੁਣਾਈ ਗਈ ਐ...ਸਾਲ 2011 'ਚ ਇਹ ਮਾਮਲਾ ਗਰਮਾਇਆ ਸੀ ਜਦੋਂ ਅਕਾਲੀ ਦਲ ਦੀ ਸਰਕਾਰ 'ਚ ਸੀਮਾਵਰਤੀ ਇਲਾਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਆਈ ਸੀ..ਜਿਸਤੋਂ ਬਾਅਦ ਇਨ੍ਹਾਂ ਪੈਸਿਆਂ ਨੂੰ ਨਕਲੀ ਬੈਂਕ ਖਾਤਿਆਂ 'ਚ ਪਾ ਕੇ ਕਰੋੜਾਂ ਦਾ ਗਬਣ ਕੀਤਾ ਗਿਆ...ਇਹ ਮਾਮਲਾ ਗਰਮਾਇਆ ਤਾਂ ਰਣੀਕੇ ਦੇ ਪੀਏ ਦੇ ਨਾਲ-ਨਾਲ ਉਸਦੇ 13 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ..ਅਦਾਲਤ ਨੇ ਮੰਗਲਵਾਰ 6 ਲੋਕਾਂ ਨੂੰ ਸਜਾ ਸੁਣਾਈ ਜਦਕਿ 7 ਨੂੰ ਬਰੀ ਕਰ ਦਿੱਤਾ ਗਿਆ...
 

NEXT VIDEOS