Punjab

ਇਸ Punjabi ਕੋਲ ਨੇ 26 ਲੱਖ ਦੀਆਂ Ties, ਸ਼ੌਂਕ ਨੇ ਬਣਾਇਆ Tie ManPunjabkesari TV

5 years ago

ਸੁਪਰਮੈਨ, ਸਪਾਈਡਰਮੈਨ ਤਾਂ ਤੁਸੀਂ ਬਹੁਤ ਦੇਖੇ ਹੋਣਗੇ.... ਪਰ ਕੀ ਤੁਸੀਂ ਕਦੇ ਟਾਈ ਮੈਨ ਦੇਖਿਆ ਹੈ...... ਜੇ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪੰਜਾਬ ਦੇ ਗੁਰਦਾਸਪੁਰ ਦੇ ਰਹਿਣ ਵਾਲੇ ਟਾਈਮੈਨ ਦੀਪਕ ਸ਼ਰਮਾ ਨਾਲ..... ਦੀਪਕ ਸ਼ਰਮਾ ਨੇ ਟਾਈ ਬੰਨ੍ਹਣ ਵਿਚ 8 ਵਰਲਡ ਰਿਕਾਰਡ ਬਣਾ ਚੁੱਕੇ ਹਨ....ਇੰਨਾਂ ਹੀ ਨਹੀਂ ਉਨ੍ਹਾਂ ਕੋਲ 4 ਹਜ਼ਾਰ 583 ਟਾਈਆਂ ਹਨ.....ਜਿਨ੍ਹਾਂ ਦੀ ਕੀਮਤ 26-27 ਲੱਖ ਦੇ ਕਰੀਬ ਹੈ.....ਖੁਦ ਦੀਪਕ ਸ਼ਰਮਾ ਤੋਂ ਸੁਣੋ....ਉਨ੍ਹਾਂ ਦੇ ਰਿਕਾਰਡ ਤੇ ਟਾਈਆਂ ਦੀ ਕੁਲੈਕਸ਼ਨ ਬਾਰੇ...
 

NEXT VIDEOS