Punjab

ਕਾਂਗਰਸ ਨੇ ਬਾਗੀ ਲੀਡਰ 'ਤੇ ਕੀਤੀ ਵੱਡੀ ਕਾਰਵਾਈ, ਕੱਢਿਆ ਪਾਰਟੀ ਤੋਂ ਬਾਹਰPunjabkesari TV

4 years ago

ਇਸ ਵੇਲੇ ਦੀ ਵੱਡੀ ਖਬਰ ਜਗਬਾਣੀ ਟੀਵੀ 'ਤੇ ਦਸਤਕ ਦੇ ਰਹੀ ਹੀ ਕਿ ਗੁਰਵਿੰਦਰ ਸਿੰਘ ਬਾਲੀ ਖਿਲਾਫ ਕਾਂਗਰਸ ਹਾਈਕਮਾਨ ਨੇ ਵੱਡੀ ਕਾਰਵਾਈ ਕੀਤੀ ਹੈ, ਕਾਂਗਰਸ ਪਾਰਟੀ ਨੇ ਗੁਰਵਿੰਦਰ ਸਿੰਘ ਬਾਲੀ ਨੂੰ 6 ਸਾਲਾਂ ਦੇ ਲਈ ਕਾਂਗਰਸ ਪਾਰਟੀ ਚੋ ਬਾਹਰ ਕੱਢਿਆ, ਅਨੰਦਪੁਰ ਸਾਹਿਬ ਦੀ ਸੀਟ ਲਈ ਗੁਰਵਿੰਦਰ ਸਿੰਘ ਬਾਲੀ ਵੱਲੋਂ ਬਗਾਵਤੀ ਗਤੀਵਿਧੀਆਂ ਦੇ ਚਲਦੇ ਬੱਦੀ ਕਾਰਵਾਈ ਕੀਤੀ ਗਈ, ਦੱਸ ਦੇਈਏ ਕਿ ਗੁਰਵਿੰਦਰ ਸਿੰਘ ਬਾਲੀ ਨੇ ਅਨੰਦਪੁਰ ਸਾਹਿਬ ਸੀਟ ਦੇ ਲਈ ਅਪਲਾਈ ਕੀਤਾ ਸੀ ਪਰ ਸੀਟ ਨਾ ਮਿਲਣ ਤੋਂ ਬਾਅਦ ਬਗਾਵਤ ਦਾ ਝੰਡਾ ਓਨਾ ਨੇ ਬੁਲੰਦ ਕੀਤਾ, ਜਿਸ ਕਾਰਨ ਕਾਂਗਰਸ ਨੇ ਗੁਰਵਿੰਦਰ ਸਿੰਘ ਬਾਲੀ ਨੂੰ 6 ਸਾਲਾਂ ਦੇ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਏ, ਜਿਸਦੇ ਚਲਦਿਆਂ ਬਾਲੀ ਹੁਣ ਪਾਰਟੀ ਦੀ ਕਿਸੀ ਵੀ ਗਤੀਵਿਧੀ 'ਚ ਹਿੱਸਾ ਨਹੀਂ ਲੈ ਸਕਦੇ, ਦੱਸ ਦੇਈਏ ਕਿ ਅਨੰਦਪੁਰ ਸਾਹਿਬ ਦੀ ਸੀਟ ਤੋਂ ਮਨੀਸ਼ ਤਿਵਾੜੀ ਨੂੰ ਉਮੀਦਵਾਰੀ ਦਿੱਤੀ ਗਈ ਹੈ