Punjab

ਸ਼ਾਤੀਰਾਂ ਨੇ ਚਲਾਕੀ ਨਾਲ ਲੁਕਾਈ ਸੀ ਹੈਰੋਇਨ, ਪਰ ਪੁਲਿਸ ਨੂੰ ਮਿਲੀ ਸਫਲਤਾPunjabkesari TV

4 years ago

ਮਾਮਲਾ ਜਲੰਧਰ ਤੋਂ ਹੈ ਜਿਥੇ ਜੀਆਰਪੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ, ਪਾਕਿਸਤਾਨ ਤੋਂ ਆਈ ਖਾਲੀ ਮਾਲ ਗੱਡੀ ਦੀ ਚੈੱਕਿੰਗ ਦੌਰਾਨ ਪੁਲਿਸ ਨੇ ਇੱਕ ਕਿੱਲੋ 200 ਗ੍ਰਾਮ ਹੈਰੋਈਨ ਬਰਾਮਦ ਕੀਤੀ, ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਟਰੇਨ ਦੀ ਬਰੇਕਾਂ ਦੀ ਚੈੱਕਿੰਗ ਦੌਰਾਨ ਬ੍ਰੇਕ ਦੀ ਇੱਕ ਪਾਈਪ 'ਚ ਰਬੜ ਦੀ ਫਲੈਕਸੀਬਲ ਪਾਈਪ ਮਿਲੀ ਜਿਸ 'ਚ ਹੈਰੋਈਨ ਲੁਕੋ ਕਿ ਰਾਖੀ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਅਗਿਆਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ