Punjab

ਸ਼ਰਾਬੀ ਮਾਸਟਰ ਨੇ ਸਕੂਲ 'ਚ ਮੈਡਮ ਨੂੰ ਕੱਢੀਆਂ ਗਾਲਾਂ, ਦੇਖੋ ਵੀਡੀਓPunjabkesari TV

4 years ago

ਇਹ ਲਾਲ ਦਸਤਾਰ ਵਾਲਾ ਸਖਸ਼ ਗੁਰਦਾਸਪੁਰ ਦੇ ਪਿੰਡ ਭੈਣੀ ਪਸਵਾਲ ਦੇ ਸਰਕਾਰੀ ਸਕੂਲ ਦਾ ਪੰਜਾਬੀ ਦਾ ਅਧਿਆਪਕ ਹੈ, ਤੇ ਸ਼ਰਾਬ ਦੇ ਨਸ਼ੇ 'ਚ ਮਹਿਲਾ ਅਧਿਆਪਕ ਨੂੰ ਬੱਚਿਆਂ ਦੇ ਸਾਹਮਣੇ ਗਾਲ੍ਹਾਂ ਕੱਢ ਰਿਹੈ। ਇਸ ਪੰਜਾਬੀ ਦੇ ਮਾਸਟਰ ਦਾ ਨਾਂਅ ਗੁਰਜੀਤ ਸਿੰਘ ਹੈ। ਜਿਸਨੇ ਚਲਦੀ ਸਵੇਰ ਦੀ ਸਭਾ 'ਚ ਤਮਾਸ਼ਾ ਬਣਾਕੇ ਰੱਖ ਦਿੱਤਾ ਸਕੂਲ ਦਾ ਵੀ ਤੇ ਆਪਣਾ ਵੀ।

NEXT VIDEOS