Punjab

Govt. School ਦੀ Teacher ਲਈ ਬੱਚਿਆਂ ਦਾ ਧਰਨਾPunjabkesari TV

4 years ago

ਧਰਨਾ ਦੇ ਰਹੇ ਇਹ ਲੋਕ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਪਿੰਡ ਪਿੰਡੀ ਦੇ ਨੇ.... ਜਿੱਥੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਦੀ ਬਦਲੀ ਹੋਣ ਕਾਰਨ ਸਕੂਲ ਦੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੇ ਧਰਨਾ ਦੇ ਦਿੱਤਾ... ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਅਧਿਆਪਕ ਮੋਨਿਕਾ ਬਹੁਤ ਵਧੀਆ ਕੰਮ ਕਰ ਰਹੇ ਨੇ.....ਸੋ ਉਨ੍ਹਾਂ ਦੀ ਬਦਲੀ ਨਾ ਕੀਤੀ ਜਾਵੇ....
 

NEXT VIDEOS