Punjab

ਹਿਮਾ ਦਾਸ ਕੁੜੀ ਨਹੀਂ ਸੋਨੇ ਦੀ ਪੁੜੀ ਹੈPunjabkesari TV

4 years ago

ਕੁੜੀਆਂ ਨੂੰ ਸੋਨਾ ਪਸੰਦ ਹੁੰਦਾ ਹੈ.... ਇਹ ਤਾਂ ਸਭ ਜਾਣਦੇ ਨੇ ਪਰ ਹਿਮਾ ਦਾਸ ਕੁੜੀ ਨਹੀਂ ਸਗੋਂ ਖੁਦ ਸੋਨੇ ਦੀ ਪੁੜੀ ਹੈ.... 19 ਸਾਲਾ ਕੁੜੀ ਨੂੰ ਬਾਕੀ ਕੁੜੀਆਂ ਵਾਂਗ ਸੋਨੇ ਦੇ ਗਹਿਣੇ ਨਹੀਂ ਸਗੋਂ ਸੋਨੇ ਦੇ ਮੈਡਲ ਪਸੰਦ ਨੇ.... ਬੀਤੇ 21 ਦਿਨਾਂ ਵਿਚ ਹਿਮਾ ਨੇ 6 ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਦਿੱਤਾ ਹੈ.... 
ਹਿਮਾ ਦਾਸ ਭਾਰਤ ਦੀ ਪਹਿਲੀ ਮਹਿਲਾ ਐਥਲੀਟ ਜਿਹੜੀ ਸੋਨ ਪਰੀ ਦੇ ਨਾਂ ਨਾਲ ਜਾਣੀ ਜਾਵੇਗੀ।

NEXT VIDEOS