Punjab

ਦਿਨ-ਦਿਹਾੜੇ Jeweller ਨੂੰ ਲੁੱਟ ਕੇ ਲੈ ਗਿਆ LooteraPunjabkesari TV

4 years ago

ਇਹ ਸੀਸੀਟੀਵੀ ਵੀਡੀਓ ਅੰਮ੍ਰਿਤਸਰ ਦੇ ਅਜਨਾਲਾ ਦੀ ਐ,.....ਤੇ ਵੀਡੀਓ 'ਚ ਵਿਖਾਈ ਦੇ ਰਿਹਾ ਇਹ ਸ਼ਖਸ ਲੁਟੇਰਾ ਐ, ਜਿਸਨ ਦਿਨ ਦਿਹਾੜੇ ਇਕ ਸੁਨਿਆਰੇ ਨੂੰ ਲੁੱਟ ਲਿਆ ... ਦਰਅਸਲ, ਪਵਨ ਰਾਣਾ ਜਿਊਲਰ 'ਤੇ ਗਾਹਕ ਬਣ ਕੇ ਆਏ ਇਸ ਵਿਅਕਤੀ ਨੇ ਸੁਨਿਆਰੇ ਤੋਂ ਪਹਿਲਾਂ ਇਕ ਚਾਂਦੀ ਦਾ ਸਿੱਕਾ ਮੰਗਿਆ ...ਤੇ ਫਿਰ ਛੋਟੀਆਂ ਵਾਲੀਆਂ ਵਿਖਾਉਣ ਲਈ ਕਿਹਾ...ਜਿਵੇਂ ਹੀ ਸੁਨਿਆਰਾ ਤਿਜੋਰੀ 'ਚੋਂ ਸਾਮਾਨ ਕੱਢਣ ਲਈ ਮੁੜਿਆ ਤਾਂ ਲੁਟੇਰੇ ਨੇ ਉਸਨੂੰ ਧੱਕਾ ਦੇ ਕੇ ਸੁੱਟ ਦਿੱਤਾ ਤੇ ਵਾਲੀਆਂ ਵਾਲਾ ਪੂਰਾ ਪੈਕੇਟ ਕੱਢ ਕੇ ਲੈ ਗਿਆ...ਜਿਸਦੀ ਕੀਮਤ 6-7 ਲੱਖ ਰੁਪਏ ਦੇ ਕਰੀਬ ਬਣਦੀ ਐ ... ਸੁਨਿਆਰੇ ਨੇ ਪੁਲਸ 'ਤੇ ਇਸ ਮਾਮਲੇ 'ਚ ਢਿੱਲਮੱਠ ਵਰਤਣ ਦਾ ਦੋਸ਼ ਵੀ ਲਾਇਆ ਐ....