Punjab

ਸੁਣੋ, Balwant Singh Rajoana ਨੇ ਕਿਉਂ ਵਾਪਸ ਲਿਆ Hunger Strike ਦਾ ਫੈਸਲਾPunjabkesari TV

4 years ago

ਰਾਜੋਆਣਾ ਨੇ ਵਾਪਸ ਲਿਆ ਭੁੱਖ ਹੜਤਾਲ ਦਾ ਫੈਸਲਾ  
11 ਜਨਵਰੀ ਤੋਂ ਜੇਲ 'ਚ ਕੀਤੀ ਜਾਣੀ ਸੀ ਭੁੱਖ ਹੜਤਾਲ
ਗੋਬਿੰਦ ਸਿੰਘ ਲੌਂਗੋਵਾਲ ਦੇ ਭਰੋਸੇ ਮਗਰੋਂ ਵਾਪਸ ਲਿਆ ਫੈਸਲਾ
5 ਮੈਂਬਰੀ ਵਫਦ ਨੇ ਜੇਲ 'ਚ ਰਾਜੋਆਣਾ ਨਾਲ ਕੀਤੀ ਮੁਲਾਕਾਤ
'ਰਾਜੋਆਣਾ ਦੇ ਕੇਸ 'ਚ ਜ਼ੋਰਦਾਰ ਪੈਰਵਾਈ ਕਰੇਗੀ ਸ਼੍ਰੋਮਣੀ ਕਮੇਟੀ'
ਸੁਪਰੀਮ ਕੋਰਟ 'ਚ ਦਾਇਰ ਕੀਤੀ ਹੈ ਰੀਵਿਊ ਪਟੀਸ਼ਨ : ਲੌਂਗੋਵਾਲ
ਰਾਜੋਆਣਾ ਦੇ ਮਾਮਲੇ 'ਚ ਅਮਿਤ ਸ਼ਾਹ ਨੂੰ ਵੀ ਮਿਲੇਗਾ ਵਫਦ
ਬੇਅੰਤ ਸਿੰਘ ਕਤਲ ਕੇਸ 'ਚ ਸਜ਼ਾ ਕੱਟ ਰਿਹਾ ਹੈ ਰਾਜੋਆਣਾ
ਬੰਦੀ ਸਿੱਖਾਂ ਦੀ ਰਿਹਾਈ 'ਤੇ ਫੈਸਲਾ ਲੈ ਕੇ ਮੁੱਕਰ ਗਈ ਸੀ ਸਰਕਾਰ