Punjab

Sidhu ਦੇ ਸ਼ਹਿਰ Amritsar ਜਾਣਗੇ CM Amarinder SinghPunjabkesari TV

4 years ago

ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦਾ ਵਿਵਾਦ ਕਿਸੇ ਤੋਂ ਛਿਪਿਆ ਨਹੀਂ ਹੈ... ਅਜਿਹੇ 'ਚ 19 ਜੁਲਾਈ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਅੰਮ੍ਰਿਤਸਰ ਆ ਰਹੇ ਨੇ.... ਮੌਕਾ ਬੇਹੱਦ ਖਾਸ ਹੈ.. ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50 ਸਾਲ ਪੂਰੇ ਹੋਣ ਜਾ ਰਹੇ ਨੇ... ਤੇ ਇਸ ਮੌਕੇ ਆਯੋਜਿਤ ਡਿਗਰੀ ਵੰਡ ਸਮਾਗਮ ਵਿਚ ਕੈਪਟਨ ਸ਼ਿਰਕਤ ਕਰਨਗੇ....ਇਸ ਦੌਰਾਨ ਕੈਪਟਨ ਸਿੱਧੂ ਦੇ ਘਰ ਜਾਂਦੇ ਹਨ ਜਾਂ ਨਹੀਂ... ਇਹ ਦੇਖਣ ਵਾਲੀ ਗੱਲ ਹੋਵੇਗੀ.... ਫਿਲਹਾਲ ਯੂਨੀਵਰਸਿਟੀ ਦੀ ਗੋਲਡਨ ਜੁਬਲੀ 'ਤੇ ਕੀ ਖਾਸ ਪ੍ਰੋਗਰਾਮ ਹੈ... ਉਸ ਬਾਰੇ ਜਾਣਦੇ ਹਾਂ.... ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ...
 

NEXT VIDEOS