Punjab

ਮੁੰਡੇ ਨੂੰ ਰਾੜ ਨਾਲ ਕੁੱਟਣ ਵਾਲੀ ਕੁੜੀ 'ਤੇ ਵੱਡੀ ਕਾਰਵਾਈPunjabkesari TV

4 years ago

ਟ੍ਰਿਬਿਊਨ ਚੌਂਕ ਚੰਡੀਗੜ੍ਹ  'ਚ ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਦੀ ਰਾੜ ਨਾਲ ਕੁੱਟਮਾਰ ਕਰਨ ਵਾਲੀ ਕੁੜੀ 'ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਗਿਰਫ਼ਤਾਰ ਕਰ ਲਿਆ ਹੈ। ..  ਪੁਲਿਸ ਦਾ ਕਹਿਣਾ ਹੈ ਕਿ ਸੈਕਟਰ 29 ਵਾਸੀ ਨਿਤੀਸ਼ ਕੁਮਾਰ ਉਰਫ਼ ਸ਼ੈਂਟੀ ਆਪਣੀ ਸੈਂਟਰੋ ਕਾਰ ਵਿਚ ਆਪਣੇ ਪਰਿਵਾਰ ਨੂੰ ਪੀਜੀਆਈ ਤੋਂ ਬਲਟਾਣਾ ਲੈ ਕੇ ਜਾ ਰਿਹਾ ਸੀ। ਜਦੋਂ ਉਸ ਦੀ ਕਾਰ ਟ੍ਰਿਬਿਊਨ ਚੌਂਕ ਪੁੱਜੀ ਤਾਂ ਇਕ ਕਾਰ ਗਲਤ ਪਾਸੇ ਤੋਂ ਬੈਕ ਕੀਤੀ ਜਾ ਰਹੀ ਸੀ, ਜਿਸ ਕਾਰਨ ਜਾਮ ਲੱਗ ਗਿਆ। 

NEXT VIDEOS