Punjab

ਸਾਲੇ ਨੇ ਜੀਜੇ ਨੂੰ ਉਤਾਰਿਆ ਮੌਤ ਦੇ ਘਾਟPunjabkesari TV

5 years ago

ਭੈਣ ਦੇ ਪ੍ਰੇਮ ਵਿਆਹ ਤੋਂ ਖਫਾ ਭਰਾ ਨੇ ਆਪਣੀ ਹੀ ਭੈਣ ਦਾ ਸੁਹਾਗ ਮਿਟਾ ਦਿੱਤਾ...ਮਾਮਲਾ ਲੁਧਿਆਣਾ ਦਾ ਐ...2013 'ਚ ਘਰ ਤੋਂ ਭੱਜ ਕੇ ਭੈਣ ਵੱਲੋਂ ਵਿਆਹ ਕਰਨ ਤੋਂ ਖਫਾ ਭਰਾ ਨੇ 6 ਸਾਲ ਬਾਅਦ ਆਪਣੇ ਜੀਜੇ ਦੀ ਹੱਤਿਆ ਕਰ ਦਿੱਤੀ...ਆਰੋਪੀ ਮੱਧ ਪ੍ਰਦੇਸ਼ ਤੋਂ ਲੁਧਿਆਣਾ ਆਇਆ ਤੇ ਫਿਰ ਲੁਧਿਆਣਾ 'ਚ ਆਪਣੇ ਜੀਜੇ ਦਾ ਗਲ੍ਹਾ ਵੱਢ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ..ਆਰੋਪੀ ਨੇ ਇਸ ਕਤਲਕਾਂਡ ਨੂੰ ਅੰਜਾਮ ਦੇਣ ਲਈ ਆਪਣੇ ਇਕ ਦੋਸਤ ਦੀ ਮਦਦ ਲਈ ਤੇ ਇਕ ਸਾਜਿਸ਼ ਰਚੀ...
 

NEXT VIDEOS