Punjab

ਰਾਮ ਰਹੀਮ ਨੂੰ ਮੁਆਫੀ 'ਤੇ ਸਾਬਕਾ ਜਥੇਦਾਰ ਦਾ ਵੱਡਾ ਬਿਆਨPunjabkesari TV

4 years ago

#Ludhiana #RamRahim #GianiGurbachanSingh
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦਾ ਵੱਡਾ ਬਿਆਨ
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਵੱਡਾ ਬਿਆਨ
ਸਿਰਸੇ ਵਾਲੇ ਨੂੰ ਨਹੀਂ ਦਿੱਤੀ ਗਈ ਕੋਈ ਮੁਆਫੀ
ਡੇਰਾ ਮੁੱਖੀ ਵੱਲੋਂ ਆਏ ਪੱਤਰ ਦਾ ਜਵਾਬ ਅਜੇ ਤੱਕ ਨਹੀਂ ਦਿੱਤਾ ਗਿਆ
ਸਿੱਖ ਜਥੇਬੰਦੀਆਂ ਤੇ ਪੰਥ ਨੂੰ ਇੱਕਜੁੱਟ ਰਹਿਣ ਦੀ ਅਪੀਲ
ਸਾਜਿਸ਼ ਦੇ ਤਹਿਤ ਡੇਰਾ ਮੁੱਖੀ ਦੀ ਮੁਆਫੀ ਦਾ ਰੌਲਾ ਪਾਇਆ ਗਿਆ

NEXT VIDEOS