Punjab

ਲੋਕਾਂ ਨੇ ਸੜਕ 'ਤੇ ਹੀ ਚੋਰ ਦਾ ਚਾੜਿਆ ਕੁਟਾਪਾ !Punjabkesari TV

4 years ago

ਸਰਹੱਦੀ ਖੇਤਰ ਫਾਜ਼ਿਲਕਾ 'ਚ ਲੋਕਾਂ ਨੇ ਚੋਰੀ ਕਰ ਰਹੇ ਇੱਕ ਚੋਰ ਨੂੰ ਕਾਬੂ ਕਰ ਲਿਆ। ਇਸ ਚੋਰ ਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਜਿਵੇਂ ਹੀ ਚੋਰ ਨੂੰ ਫੜਿਆ ਉਸ ਦਾ ਕੁਟਾਪਾ ਚਾੜ੍ਹਣਾ ਸ਼ੁਰੂ ਕਰ ਦਿੱਤਾ। ਆਰੋਪੀ ਤੇ ਇਸਦਾ ਇੱਕ ਦੂਜਾ ਸਾਥੀ ਘਰ 'ਚ ਵੜ੍ਹ ਕੇ ਮੋਟਰਸਾਈਕਲ ਚੋਰੀ ਕਰ ਰਹੇ ਸਨ, ਇਹ ਤਾਂ ਫੜਿਆ ਗਿਆ ਪਰ ਇਸਦਾ ਸਾਥੀ ਚੋਰੀ ਦੇ ਮੋਟਰਸਾਈਕਲ ਨਾਲ ਫਰਾਰ ਹੋ ਗਿਆ।

NEXT VIDEOS