Punjab

ਘੱਗਰ ਕਹਿਰਵਾਨ, ਗੁਆਚਾ Bhagwant Mann!Punjabkesari TV

4 years ago

ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ.....ਚੋਣਾਂ ਦੌਰਾਨ ਇਹ ਗੀਤ ਭਗਵੰਤ ਮਾਨ ਦੀ ਪਛਾਣ ਬਣ ਗਿਆ ਸੀ..... ਪਰ ਚੋਣਾਂ ਖਤਮ ਹੁੰਦੇ ਹੀ ਸੰਗਰੂਰ ਦੇ ਲੋਕ ਇਸ ਗੀਤ ਦਾ ਨਵਾਂ ਵਰਜਨ ਗਾ ਰਹੇ ਨੇ.....ਤੇ ਉਹ ਹੈ ਤੇਰੇ ਯਾਰ ਨੂੰ ਲੱਭਦੇ ਫਿਰਦੇ ਸੀ ਪਰ ਲੱਭਦਾ ਕਿੱਥੇ ਆ... ਕਾਰਨ ਹੈ ਭਗਵੰਤ ਮਾਨ ਦੀ ਆਪਣੇ ਹਲਕੇ 'ਚੋਂ ਲਗਾਤਾਰ ਗੈਰ ਹਾਜ਼ਰੀ..