Punjab

ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਘੱਗਰ ਦਰਿਆ, ਹਰਕਤ 'ਚ ਪ੍ਰਸ਼ਾਸਨPunjabkesari TV

4 years ago

ਹਿਮਾਚਲ 'ਚ ਪੈ ਰਹੇ ਲਗਾਤਾਰ ਮੀਂਹ ਕਾਰਨ ਪੰਜਾਬ 'ਚ ਹੜ੍ਹ ਦਾ ਖਤਰਾ ਵੱਧਦਾ ਜਾ ਰਿਹਾ ਐ...ਹਿਮਾਚਲ ਤੋਂ ਨਿਕਲਣ ਵਾਲੀਆਂ ਨਦੀਆਂ ਪੰਜਾਬ 'ਚ ਹੜ੍ਹ ਦਾ ਕਾਰਨ ਬਣ ਰਹੀਆਂ ਨੇ...ਸੰਗਰੂਰ 'ਚ ਘੱਗਰ ਦਰਿਆ ਦਾ ਜਲ ਪੱਧਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵੱਧ ਰਿਹਾ ਐ...ਜੋ ਕਿ ਸ਼ਾਮ ਪੰਜ ਵਜੇ ਤੱਕ ਖਤਰੇ ਦੇ ਨਿਸ਼ਾਨ ਤੋਂ ਮਹਿਜ 2 ਫੁੱਟ ਥੱਲੇ ਸੀ, ਜੋ ਕਿ ਤੇਜ਼ੀ ਨਾਲ ਵੱਧ ਰਿਹਾ ਐ....ਘੱਗਰ ਦਰਿਆ 'ਚ ਕੋਈ ਬੰਨ੍ਹ ਟੁੱਟਦਾ ਐ ਜਾਂ ਫਿਰ ਖਤਰੇ ਦੇ ਨਿਸ਼ਾਨ ਤੋਂ ਉਪਰ ਉਵਰ ਫਲੋਅ ਕੇ ਵਹਿਦੀ ਐ ਤਾਂ ਆਲੇ-ਦੁਆਲੇ ਦੇ ਦਰਜਨਾਂ ਪਿੰਡ ਇਸਦੀ ਚਪੇਟ 'ਚ ਆ ਜਾਣਗੇ...ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਅਲਰਟ 'ਤੇ ਰੱਖ ਦਿੱਤਾ ਐ...