Punjab

America Got Talent 'ਚ ਪੰਜਾਬੀ ਸਿੱਖ ਨੇ ਉੱਚਾ ਕੀਤਾ India ਦਾ ਨਾਂPunjabkesari TV

5 years ago

ਤਰਨਤਾਰਨ ਦੇ ਜਗਦੀਪ ਸਿੰਘ ਨੂੰ ਕੌਣ ਨਹੀਂ ਜਾਣਦਾ ....ਖਲੀ ਤੋਂ ਵੀ ਲੰਮੇ ਇਸ ਨੌਜਵਾਨ ਨੇ ਅਮਰੀਕਾ ਦੀ ਧਰਤੀ ਨੇ ਧੁੰਮਾਂ ਪਾ ਕੇ ਦੇਸ਼ ਤੇ ਪੰਜਾਬ ਦੇਸ਼ ਦਾ ਨਾਂ ਰੌਸ਼ਨ ਕੀਤਾ ਐ ....ਸਿੱਖੀ ਬਾਣੇ 'ਚ ਨਜ਼ਰ ਆਉਣ ਵਾਲੇ ਇਸ ਨੌਜਵਾਨ ਨੇ ਭਾਈ ਵੀਰ ਸਿੰਘ ਗਤਕਾ ਪਾਰਟੀ ਨਾਲ ਮਿਲ ਅਮਰੀਕਾ ਗੌਟ ਟੈਲੇਂਟ 'ਚ ਹਿੱਸਾ ਲਿਆ .......ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਜਗਦੀਪ ਨੇ ਪਹਿਲਾ ਰਾਊਂਡ ਪਾਰ ਕਰ ਲਿਆ ....ਅੰਮ੍ਰਿਤਸਰ ਪਹੁੰਚੇ ਜਗਦੀਪ ਦਾ ਅਕੈਡਮੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ... 
 

NEXT VIDEOS