Punjab

2 ਘਰਾਂ ਦੀ ਆਪਸੀ ਲੜਾਈ ਨੇ ਪਿੰਡ ਨੂੰ ਬਣਾਇਆ 'ਗੈਂਗਲੈਂਡ', ਦੇਖੋ VideosPunjabkesari TV

4 years ago

ਆਮ ਤੌਰ ਤੇ ਫਿਲਮਾਂ ਵਿਚ ਅਜਿਹਾ ਦਿਰਸ਼ ਦੇਖਣ ਨੂੰ ਮਿਲਦਾ ਜਦੋਂ ਸ਼ਰੇਆਮ ਲੜਾਈ ਚ ਇੱਟਾਂ ਰੋੜਿਆਂ ਦੀ ਬਾਰਿਸ਼ ਹੋਵੇ ਪਰ ਅਜਿਹਾ ਮੰਜ਼ਰ ਮੰਡੀ ਮੁਕਤਸਰ ਸਾਹਿਬ ਦੇ ਪਿੰਡ ਮੰਡੀ ਲੱਖੇਵਾਲੀ ਵਿਚ ਦੇਖਣ ਨੂੰ ਮਿਲਿਆ ਜਦ ਦੋ ਧਿਰਾਂ ਦੀ ਲੜਾਈ ਵਿਚ ਬਿਨਾਂ ਕਿਸੇ ਡਰ ਭੈਅ ਤੋਂ ਗਲੀ ਚ ਇੱਟਾਂ ਤੇ ਪੱਥਰ ਬਰਸੇ। ਪਿੰਡ ਦੀ ਇੱਕੋ ਗਲੀ ਚ ਰਹਿੰਦੇ ਘਰਾਂ ਦੀ ਆਪਸ 'ਚ ਮਾਮੂਲੀ ਗੱਲ ਨੂੰ ਲੈਕੇ ਲੜਾਈ ਹੋ ਗਈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ