Punjab

ਰੁਪਏ Double ਕਰਨ ਦਾ ਝਾਂਸਾ ਦੇ ਕਰਦੇ ਸਨ Froud, ਗ੍ਰਿਫਤਾਰPunjabkesari TV

5 years ago

ਜਲੰਧਰ ਪੁਲਸ ਦੇ ਸੀ.ਆਈ. ਏ. ਸਟਾਫ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਇਕ ਅਜਿਹੇ ਗਿਰੋਹ ਨੂੰ ਗ੍ਰਿਫਤਾਰ ਕੀਤਾ ਐ .... ਜੋ ਰੁਪਏ ਦੁਗਣੇ ਕਰਨ ਦਾ ਝਾਂਸਾ ਦੇ ਕੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਸਨ... ਪੁਲਸ ਨੇ ਇਨ੍ਹਾਂ ਕੋਲੋਂ ਕੈਮੀਕਲ ਵਾਲੀ ਇਕ ਪਲੇਟ ਤੇ 5 ਲੱਖ ਰਪਏ ਬਰਾਮਦ ਕੀਤੇ ਨੇ... ਇਹ ਰੁਪਏ ਇਨ੍ਹਾਂ ਨੇ ਜਲੰਧਰ ਦੇ ਇਕ ਵਿਅਕਤੀ ਕੋਲੋਂ ਇਹ ਕਹਿ ਕੇ ਠੱਗੇ ਸਨ ਕਿ ਉਸਨੂੰ ਡਬਲ ਕਰਕੇ 10 ਲੱਖ ਰੁਪਏ ਮੋੜਣਗੇ....ਪੁਲਸ ਨੇ ਨਾਕੇ ਦੌਰਾਨ ਪਹਿਲਾਂ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਉਨ੍ਹਾਂ ਦੇ ਹੋਰ ਦੋ ਸਾਥੀਆਂ ਨੂੰ ਦਬੋਚਿਆ....