Punjab

ਇਸ ਤਰਾਂ ਰਿਸ਼ਤੇ ਕਰਵਾਉਣ ਵਾਲਿਆਂ ਤੋਂ ਜ਼ਰਾ ਬੱਚ ਕੇ !Punjabkesari TV

5 years ago

ਜਿਲਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਫ਼ਿਲਮੀ ਸਟਾਇਲ 'ਚ ਜੋ ਅਲਗ-ਅਲਗ ਮੁੰਡਿਆਂ ਦੇ ਸੋਹਣੀਆਂ ਕੁੜੀਆਂ ਨਾਲ ਵਿਆਹ ਕਰਵਾ ਮੁੰਡੇ ਵਾਲਿਆਂ ਨੂੰ ਲੁਟਦੇ ਸਨ,,,,,,,, ਇਸ ਸਬੰਧੀ ਪੁਲਿਸ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ,,,,,,ਵਿਆਹ ਤੋਂ ਬਾਅਦ ਜਦ ਕੁੜੀ ਫੇਰਾ ਪਾਉਣ ਪੇਕੇ ਤਾਂ ਜਾਂਦੀ ਪਰ ਵਾਪਿਸ ਨਹੀਂ ਸੀ ਆਓਂਦੀ,,,,

NEXT VIDEOS