Punjab

ਹੜ੍ਹਾਂ ਨਾਲ ਹੋਇਆ ਨੁਕਸਾਨ ਜਾਣਨਾ ਚਾਹੁੰਦੇ ਹੋ ਤਾਂ ਵੇਖੋ ਇਹ ਖਬਰPunjabkesari TV

4 years ago

ਬੀਬੀਐਮਬੀ ਮੁਤਾਬਿਕ ਚਾਰ ਘੰਟੇ ਹੋਈ ਮੁਸਲਾਧਾਰ ਬਰਸਾਤ ਕਾਰਣ ਉਨ੍ਹਾਂ ਨੂੰ ਭਾਖੜਾ ਦੇ ਗੇਟ ਖੋਲਣੇ ਪਏ.ਇਸ ਬਰਸਾਤੀ ਪਾਣੀ ਨੇ ਪੰਜਾਬ ਨੂੰ ਡੁਬੋ ਕੇ ਰਖ ਦਿੱਤਾ.ਕਈ ਜਾਨਾਂ ਗਈਆਂ ਅਤੇ ਕਈ ਘਰ ਢਹਿ ਗਏ.ਲਗਭਗ ਪੂਰੇ ਪੰਜਾਬ ਚ ਹੜ੍ਹਾਂ ਨਾਲ ਹਾਹਾਕਾਰ ਮਚੀ ਹੋਈ ਹੈ.ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਕੜੈ ਜਾਰੀ ਕਰਕੇ ਪੰਜਾਬ ਚ ਹੋਏ ਜਾਨੀ ਅਤੇ ਮਾਲੀ ਨੁਕਸਾਨਾਂ ਦਾ ਵੇਰਵਾ ਦਿੱਤਾ ਹੈ.ਕੈਪਟਨ ਵਲੋਂ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ  2000   ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 

 

NEXT VIDEOS