Punjab

Foreign Flowers ਨਾਲ ਸਜੇ Darbar Sahib ਦੇ ਵੇਖੋ ਅਲੌਕਿਕ ਨਜ਼ਾਰੇPunjabkesari TV

4 years ago

ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ’ਤੇ ਸਜਿਆ ਗੁਰੂ ਘਰ
ਸੋਹਣੇ ਫੁੱਲਾਂ ਨਾਲ ਮਹਿਕਿਆ ਸ੍ਰੀ ਹਰਿਮੰਦਿਰ ਸਾਹਿਬ 
85 ਤਰ੍ਹਾਂ ਦੇ ਫੁੱਲਾਂ ਨਾਲ ਕੀਤੀ ਗਈ ਸਜਾਵਟ 
ਆਸਟ੍ਰੇਲੀਆ ਤੇ ਹੋਰ ਦੇਸ਼ਾਂ ਤੋਂ ਮੰਗਵਾਏ ਗਏ ਸਪੈਸ਼ਲ ਫੁੱਲ
ਦਿੱਲੀ ਤੇ ਕਲਕੱਤਾ ਦੇ ਡਿਜ਼ਾਈਨਰਾਂ ਕੀਤੀ ਸਜਾਵਟ
ਸਜਾਵਟ ਲਈ 9 ਟਰੱਕ ਫੁੱਲਾਂ ਦੀ ਹੋਈ ਵਰਤੋਂ 
 

NEXT VIDEOS