Punjab

ਹਰੀਕੇ ਦਰਿਆ ਦੇ ਵੀ ਖੋਲ੍ਹ ਦਿੱਤੇ ਗਏ ਗੇਟ, ਦੇਖੋ ਤਸਵੀਰਾਂPunjabkesari TV

4 years ago

ਪੰਜਾਬ-ਹਿਮਾਚਲ 'ਚ ਹੋ ਰਹੀ ਲਗਾਤਾਰ ਬਾਰਿਸ਼ 
ਬਾਰਿਸ਼ ਕਾਰਨ ਭਾਖੜਾ ਡੈਮ ਦੇ ਖੁੱਲ੍ਹੇ ਗਏ ਫਲੱਡ ਗੇਟ 
ਭਾਖੜਾ ਡੈਮ ਤੋਂ ਪਾਣੀ ਛੱਡਣ ਕਾਰਨ ਪਾਣੀ ਦਾ ਲੇਬਲ ਵਧਿਆ 
ਹਰੀਕੇ ਦਰਿਆ ਦੇ ਗੇਟਾਂ ਨੂੰ ਵੀ ਖੋਲ੍ਹ ਦਿੱਤਾ ਗਿਆ 

ਖੇਤਾਂ 'ਚ ਦਾਖਲ ਹੋਇਆ ਪਾਣੀ 
ਫਸਲਾਂ ਪਾਣੀ 'ਚ ਡੁੱਬੀਆਂ, ਕਿਸਾਨ ਪਰੇਸ਼ਾਨ