Punjab

ਦੇਖੋ Khalsa Care ਦੀ ਦਿਲ ਜਿੱਤਦੀ ਵੀਡੀਓPunjabkesari TV

4 years ago

ਕਹਿੰਦੇ ਨੇ ਮੁਸ਼ਕਿਲਾਂ ਜਿੰਨੀਆਂ ਮਰਜ਼ੀ ਹੋਣ ਗੁਰੂ ਦੇ ਸਿੱਖ ਓਥੇ ਮਦਦ ਕਰਨ ਪਹੁੰਚ ਜਾਂਦੇ ਨੇ। ਪੰਜਾਬ ਹੜ੍ਹ ਦੀ ਮਾਰ ਝੱਲ ਰਿਹੈ। ਇਸ ਦੌਰਾਨ ਕਈ ਸਮਾਜ ਸੇਵੀ ਜਥੇਬੰਦੀਆਂ ਮਦਦ ਲਈ ਅੱਗੇ ਆਈਆਂ। ਓਨਾ ਚੋ ਇੱਕ ਖਾਲਸਾ ਕੇਅਰ ਸਮਾਜ ਸੇਵੀ ਜਥੇਬੰਦੀ ਵੀ ਹੈ ਜਿਸ ਨੇ ਦਿੱਲੀ ਕਮੇਟੀ ਨਾਲ ਮਿਲਕੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਅਤੇ ਲੋੜੀਂਦਾ ਸਮਾਨ ਪੀੜਤਾਂ ਤੱਕ ਪਹੁੰਚਦਾ ਕੀਤਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫੌਜ ਦੀ ਮਦਦ ਨਾਲ ਖਾਲਸਾ ਕੇਅਰ ਸਮਾਜ ਸੇਵੀ ਸੰਸਥਾ ਹੜ੍ਹ ਪੀੜਤਾਂ ਦੀ ਪਾਣੀ ਅਤੇ ਹੋਰ ਰਾਸ਼ਨ ਦੀ ਸੇਵਾ ਨਾਲ ਮਦਦ ਕਰ ਰਹੀ ਹੈ।