PUNJAB 2019

ਸੜਕ 'ਤੇ ਰਾਤਾਂ ਕੱਟ ਰਹੇ ਹੜ੍ਹ ਪੀੜ੍ਹਤ, ਦੇਖੋ VIDEOPunjabkesari TV

1 views 5 months ago

ਪੰਜਾਬ 'ਚ ਪਾਣੀ ਨੇ ਮਚਾਈ ਤਬਾਹੀ 
ਰੂਪਨਗਰ 'ਚ ਸਤਲੁਜ ਦਰਿਆ ਦਾ ਕਹਿਰ 
ਸਤਲੁਜ ਕਿਨਾਰੇ ਵਸੇ ਪਰਿਵਾਰ ਹੋਏ ਤਬਾਹ 
ਝੁੱਪੀ-ਝੋਪੜੀ 'ਚ ਰਹਿਣ ਵਾਲੇ ਨੇ ਇਹ ਲੋਕ 
ਘਰੋਂ ਬੇਘਰ ਹੋਏ ਲੋਕ, ਸੜਕਾਂ 'ਤੇ ਰੁਲਣ ਲਈ ਮਜਬੂਰ
ਪਿੰਡ ਵਾਲੇ ਕਰ ਰਹੇ ਨੇ ਇਨ੍ਹਾਂ ਲੋਕਾਂ ਦੀ ਮਦਦ