Punjab

Moga 'ਚ ਸਿਰਫ 6 ਇੰਚ ਦੀ ਦੂਰੀ 'ਤੇ ਤਬਾਹੀPunjabkesari TV

4 years ago

#Moga #FloodInMoga  #FloodInPunjab 

ਮੋਗਾ ਦੇ ਕਸਬਾ ਧਰਮਕੋਟ ਦੇ ਪਿੰਡ ਰਹਿੜਵਾ 'ਚ ਸਤਲੁਜ ਦੇ ਪਾਣੀ ਦਾ ਧੁੱਸੀ ਬੰਨ੍ਹ ਤੋਂ ਸਿਰਫ 6 ਇੰਚ ਦਾ ਹੀ ਫਰਕ ਰਹਿ ਗਿਆ ਹੈ....ਯਾਨੀ ਸਿਰਫ ਛੇ ਇੰਚ ਦੀ ਦੂਰੀ 'ਤੇ ਤਬਾਹੀ ਹੈ.... ਪਾਣੀ ਨਾਲ ਤੇਜ਼ੀ ਨਾਲ ਮਿੱਟੀ ਧੱਸ ਰਹੀ ਹੈ.... ਜਿਸ ਨਾਲ ਪਾੜ ਵਧਦਾ ਰਿਹਾ ਹੈ.... ਖਤਰਾ ਦੇਖਦੇ ਹੋਏ ਲੋਕਾਂ ਨੇ ਧੁੱਸੀ ਬੰਨ੍ਹ 'ਤੇ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਹੈ..... ਪਿੰਡ ਦੇ ਲੋਕ ਖੁਦ ਹੀ ਮਿੱਟੀ ਪਾ ਕੇ ਧੁੱਸੀ ਬੰਨ੍ਹ ਨੂੰ ਉੱਚਾ ਕਰ ਰਹੇ ਨੇ.... ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਪ੍ਰਸ਼ਾਸਨ ਵਾਲਾ ਉਨ੍ਹਾਂ ਦਾ ਹਾਲ ਜਾਣਨ ਨਹੀਂ ਪਹੁੰਚਿਆ....
 

NEXT VIDEOS