Punjab

ਹੜ੍ਹ ਪੀੜ੍ਹਤਾਂ ਦੀ ਜ਼ਿੰਦਗੀ ਦੀ 'ਰੇਲ' ਕਦੋਂ ਪੱਟੜੀ 'ਤੇ ਦੌੜੇਗੀ?Punjabkesari TV

4 years ago

ਪੰਜਾਬ 'ਚ ਹੜ੍ਹਾਂ ਨੇ ਅਜਿਹੀ ਤਬਾਹੀ ਮਚਾਈ ਕਿ ਪਿੰਡਾਂ ਦੇ ਪਿੰਡ ਬਰਬਾਦ ਹੋ ਗਏ....ਰੂਪਨਗਰ 'ਚ ਵੀ ਇਸ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ...ਹੜ੍ਹਾਂ ਨਾਲ ਰੂਪਨਗਰ 'ਚ ਸਭ ਤੋਂ ਵੱਧ ਨੁਕਸਾਨ ਪਿੰਡ ਫੂਲ ਖੁਰਦ, ਰਣਜੀਤਪੁਰਾ ਤੇ ਪਿੰਡ ਫੰਦੀ 'ਚ ਹੋਇਆ ਐ....ਹੜ੍ਹ ਆਉਣ ਦੇ ਦੋ ਦਿਨਾਂ ਬਾਅਦ ਵੀ ਇਨ੍ਹਾਂ ਪਿੰਡਾਂ 'ਚ 6 ਤੋਂ 7 ਫੁੱਟ ਪਾਣੀ ਐ...ਜਿਸ ਕਾਰਨ ਲੋਕਾਂ ਦੇ ਘਰਾਂ 'ਚ ਪਿਆ ਸਾਰਾ ਸਮਾਨ ਖਰਾਬ ਹੋ ਗਿਆ ਐ...ਆਈ.ਟੀ.ਆਈ. ਰੂਪਨਗਰ ਰੋਡ 'ਤੇ ਸਥਿਤ 285 ਝੁੱਗੀਆਂ 'ਚ ਰਹਿੰਦੇ ਪਰਿਵਾਰਾਂ ਦੇ ਤਾ ਸਿਰ 'ਤੇ ਨਾ ਛੱਤ ਰਹੀ, ਨਾ ਰੋਟੀ ਤੇ ਨਾ ਹੀ ਉਨ੍ਹਾਂ ਕੋਲ ਕਪੜਾ....