Punjab

ਮੁਆਵਜ਼ਾ ਨਾ ਮਿਲਣ ਤੋਂ ਨਾਰਾਜ਼ Flood victims,ਕੀਤਾ ProtestPunjabkesari TV

4 years ago

ਤਬਾਹੀ ਦੀਆਂ ਇਹ ਤਸਵੀਰਾਂ 16 ਅਗਸਤ ਨੂੰ ਰੋਪੜ 'ਚ ਆਏ ਹੜ੍ਹ ਦੀਆਂ ਨੇ ਤੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ ਦਰਸ਼ਾ ਰਿਹਾ ਹੈ ਪੰਜਾਬ ਸਰਕਾਰ ਦੇ ਫੋਕੇ ਵਾਅਦਿਆਂ ਨੂੰ....     

ਜੀ ਹਾਂ ਦਰਅਸਲ,ਹੜ੍ਹ ਨੂੰ ਆਏ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ,ਪਰ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਵੱਡੇ-ਵੱਡੇ ਵਾਅਦੇ ਜੋ ਕੀਤੇ ਗਏ ਸਨ,ਉਹ ਸਬ ਫੇਲ੍ਹ ਸਾਬਿਤ ਹੁੰਦੇ ਨਜ਼ਰ ਆਏ। ਜਿਸ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਹੜ੍ਹ ਨਾਲ ਪ੍ਰਭਾਵਿਤ ਲੋਕਾਂ ਮੁਤਾਬਿਕ ਉਨ੍ਹਾਂ ਨੂੰ ਹੁਣ ਤੱਕ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।

NEXT VIDEOS