Punjab

Satluj ਦੇ ਕਹਿਰ ਤੋਂ ਦੇਖੋ ਪਿੰਡ ਵਾਲਿਆਂ ਨੇ ਕਿਵੇਂ ਬਚਾਈਆਂ ਜਾਨਾਂPunjabkesari TV

4 years ago

ਇਹ ਤਸਵੀਰਾਂ ਪੰਜਾਬ ਵਿਚ ਆਏ ਹੜ੍ਹ ਦੀਆਂ ਨੇ.... ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ..... ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਪਿੰਡ ਦੇ ਆਦਮੀ ਪਿੰਡ ਦੀਆਂ ਔਰਤਾਂ ਤੇ ਬੱਚਿਆਂ ਨੂੰ ਮਨੁੱਖੀ ਚੇਨ ਬਣਾ ਕੇ ਬਚਾ ਰਹੇ ਨੇ....
 

NEXT VIDEOS