Punjab

Ludhiana 'ਚ ਜ਼ਬਰਦਸਤ ਮੀਂਹ ਦਾ ਕਹਿਰ, ਡੁੱਬੀਆਂ ਕਾਰਾਂ ਤੇ ਬੱਸਾਂPunjabkesari TV

4 years ago

 Ludhiana 'ਚ ਜ਼ਬਰਦਸਤ ਮੀਂਹ ਦਾ ਕਹਿਰ, ਡੁੱਬੀਆਂ ਕਾਰਾਂ ਤੇ ਬੱਸਾਂ 

ਲੁਧਿਆਣਾ.... ਸਮਾਰਟ ਸਿਟੀ ਲੁਧਿਆਣਾ.....ਕੱਲ੍ਹ ਦੇ ਜ਼ਬਰਦਸਤ ਮੀਂਹ ਨੇ ਇਸ ਸਮਾਰਟ ਸਿਟੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ.... ਕੁਝ ਘੰਟਿਆਂ ਦੀ ਬਾਰਿਸ਼ ਨਾਲ ਇੱਥੇ ਸੜਕਾਂ 'ਤੇ ਜਿਵੇਂ ਸਵਿਮਿੰਗ ਪੂਲ ਹੀ ਬਣ ਗਿਆ.... ਜਿਸ ਵਿਚ ਕਾਰਾਂ....ਬੱਸਾਂ ... ਤੇ ਹੋਰ ਵਾਹਨ ਤੈਰਦੇ ਦਿਖਾਈ ਦਿੱਤੇ..