Punjab

Ghaggar 'ਚ ਫਿਰ ਵਧਿਆ ਪਾਣੀ ਦਾ ਪੱਧਰ, ਲੋਕਾਂ ਦਾ ਸੁੱਕੇ ਸਾਹPunjabkesari TV

4 years ago

#jagbani#flood#Ghaggar
ਸੰਗਰੂਰ 'ਚ ਘੱਗਰ ਦਰਿਆ ਇਕ ਵਾਰ ਫਿਰ ਘਾਤਕ ਰੂਪ ਧਾਰਨ ਕਰਦਾ ਜਾ ਰਿਹਾ ਹੈ....ਜਿਸ ਕਾਰਨ ਘੱਗਰ ਨਜ਼ਦੀਕ ਵਸਦੇ ਪਿੰਡਾਂ ਦੇ ਲੋਕਾਂ 'ਚ ਮੁੜ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ....ਦਰਅਸਲ ਬੀਤੇ ਮਹੀਨੇ 'ਚ ਘੱਗਰ 'ਚ ਪਏ ਪਾੜ ਕਾਰਨ ਜਿਥੇ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾ ਵੜਿਆ ਤੇ ਉਨ੍ਹਾਂ ਦੀ ਹਜ਼ਾਰਾਂ ਏਕੜ ਫਸਲ ਬਰਬਾਦ ਕਰ ਗਿਆ...ਉਥੇ ਹੀ ਇਹ ਪਾਣੀ ਪਿੰਡਾਂ ਤੱਕ ਜਾ ਪੁੱਜਾ ਸੀ ਤੇ ਲੋਕਾਂ ਦੇ ਘਰਾਂ 'ਚ ਜਾ ਵੜ੍ਹਿਆ ਸੀ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ ਸੀ.