Punjab

Flood-Affected Areas ਦਾ ਦੌਰਾ ਕਰ ਰਹੇ ਕੇਂਦਰ ਦੇ ਅਧਿਕਾਰੀ , ਜਲਦ ਕਰਨਗੇ ਰਿਪੋਰਟ ਪੇਸ਼Punjabkesari TV

4 years ago

#jagbani#jalandhar#PunjabFloods
ਪੰਜਾਬ 'ਚ ਹੜ੍ਹ ਕਾਰਨ ਮਚੀ ਤਬਾਹੀ ਦਾ ਜਾਇਜ਼ਾ ਲੈਣ ਲਈ ਕੇਂਦਰ ਸਰਕਾਰ ਵਲੋਂ ਭੇਜੀ ਟੀਮ ਅੱਜ ਕਪੂਰਥਲਾ ਤੇ ਜਲੰਧਰ ਦੇ ਪਿੰਡਾਂ ਦਾ ਦੌਰਾ ਕਰੇਗੀ.....ਇਸ ਮੌਕੇ ਜਲੰਧਰ ਦੇ ਡੀ.ਸੀ. ਸਮੇਤ ਪੰਜਾਬ ਦੀ ਟੀਮ ਵੀ ਉਨ੍ਹਾਂ ਨਾਲ ਮੌਜੂਦ ਰਹੀ....ਇਸ ਮੌਕੇ ਗ੍ਰਹਿ ਮੰਤਰਾਲੇ ਦੇ ਜੁਆਇੰਟ ਸੈਕਟਰੀ ਅਨੁਜ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਵਲੋਂ ਹੜ੍ਹ ਕਾਰਨ ਹੋਈ ਤਬਾਹੀ ਦਾ ਆਕਲਨ ਕਰਕੇ ਰਿਪੋਰਟ ਤਿਆਰ ਕੀਤੀ ਜਾਵੇਗੀ, ਜੋ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ....ਇਸ ਰਿਪੋਰਟ ਦੇ ਆਧਾਰ 'ਤੇ ਕੇਂਦਰ ਸਰਕਾਰ ਬਣਦੀ ਮਾਲੀ ਸਹਾਇਤਾ ਨੂੰ ਮਨਜ਼ੂਰੀ ਦੇਵੇਗੀ....

 

NEXT VIDEOS