Punjab

ਇਸ village ਦੇ ਮੁੰਡਿਆਂ ਨੇ Flood ਪੀੜਤਾਂ ਲਈ ਬਣਾ ’ਤਾ RecordPunjabkesari TV

4 years ago

ਪੰਜਾਬ ’ਚ ਆਇਆ ਹੜ੍ਹ ਆਪਣੇ ਪਿੱਛੇ ਬਰਬਾਦੀ ਤੇ ਬਿਮਾਰੀਆਂ ਦੇ ਨਿਸ਼ਾਨ ਛੱਡ ਗਿਆ.....ਪਰ ਇਸ ਔਖੀ ਘੜੀ ’ਚ ਇਕ ਦੂਜੇ ਦਾ ਸਾਥ ਦੇਣ ਲਈ ਇਕਜੁੱਟ ਹੋਏ ਪੰਜਾਬੀਆਂ ਨੇ ਪੂਰੀ ਦੁਨੀਆਂ ਲਈ ਆਪਸੀ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ....ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਮ ਲੋਕਾਂ ਦੇ ਨਾਲ-ਨਾਲ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਅੱਗੇ ਵੱਧ ਕੇ ਰਾਸ਼ਨ, ਦਵਾਈਆਂ ਤੇ ਇਥੋਂ ਤੱਕ ਕਿ ਮਵੇਸ਼ੀਆਂ ਦੀ ਦੇਖਭਾਲ ਤੱਕ ਦੇ ਸਾਰੇ ਇੰਤਜ਼ਾਮ ਕੀਤੇ ਜਾ ਰਹੇ ਨੇ...ਉਥੇ ਹੀ ਫਰੀਦਕੋਟ ਦੇ ਪਿੰਡ ਭਾਨਾ ’ਚ ਨੌਜਵਾਨਾਂ ਵਲੋਂ ਹੜ੍ਹ ਪੀੜਤ ਇਲਾਕਿਆਂ ’ਚ ਰਾਸ਼ਨ ਦੇ ਨਾਲ-ਨਾਲ ਸਾਫ ਪਾਣੀ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ....ਨੌਜਵਾਨਾਂ ਵਲੋਂ ਹੱਥੀ ਨਲਕਾ ਗੇੜ ਕੇ 21 ਹਜ਼ਾਰ ਲੀਟਰ ਪਾਣੀ ਬੋਤਲਾਂ ’ਚ ਭਰ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਭੇਜਿਆ ਜਾ ਰਿਹਾ ਹੈ.....
 

NEXT VIDEOS