Punjab

ਮਛਲੀ ਜਲ ਕੀ ਰਾਣੀ ਹੈ, ਪਰ ਪਾਣੀ ਲੈ ਰਿਹੈ ਮਛਲੀਆਂ ਦੀ ਜਾਨ !Punjabkesari TV

4 years ago

ਮੱਛਲੀ ਜਲ ਕੀ ਰਾਣੀ ਹੈ, ਜੀਵਨ ਉਸਕਾ ਪਾਣੀ ਹੈ। ਪਰ ਫਿਰੋਜ਼ਪੁਰ ਦੀ ਗੰਧੀ ਨਹਿਰ ਗੰਗਕਨਾਲ 'ਚ ਮਰੀਆਂ ਮੱਛੀਆਂ ਦੇਖ ਅਜਿਹਾ ਨਹੀਂ ਜਾਪਦਾ। ਕਿਉਂਕਿ ਨਹਿਰ ਦਾ ਗੰਦਾ ਪਾਣੀ ਹੀ ਮਛਲੀਆਂ ਦੀ ਜਾਨ ਲੈ ਰਿਹੈ। ਤਸਵੀਰਾਂ ਤੁਹਾਡੇ ਸਾਹਮਣੇ ਨੇ, ਨਹਿਰ ਦੇ ਗੰਦੇ ਪਾਣੀ ਨਾਲ ਵੱਡੀ ਗਿਣਤੀ 'ਚ ਮਛਲੀਆਂ ਦੀ ਤੜਫ-ਤੜਫ ਕਿ ਮੌਤ ਹੋ ਰਹੀ ਹੈ ਤੇ ਪ੍ਰਸ਼ਾਸਨ ਉਸ ਗੱਲ ਤੋਂ ਅਣਜਾਣ ਹੈ। ਸਥਾਨਕ ਲੋਕਾਂ ਦਾ ਕਹਿਣਾ ਕਿ ਕਈ ਲੋਕ ਇਥੋਂ ਮੱਛਲੀ ਫੜ ਖਾਣ ਲਈ ਵੀ ਲਿਜਾਂਦੇ ਨੇ ਜਿਸ ਨਾਲ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਨੇ। 
 

NEXT VIDEOS