Punjab

ਗੋਲੀਆਂ ਨਾਲ ਭੁੰਨਿਆ ਨੌਜਵਾਨ,Car ਲੈ ਕੇ ਫਰਾਰ ਹਮਲਾਵਰPunjabkesari TV

4 years ago

ਲਹਿਰਾਗਾਗਾ ਵਿਖੇ ਇੱਕ 32 ਸਾਲ ਦੇ ਨੌਜਵਾਨ ਦੀ ਗੋਲੀਆਂ ਮਾਰਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਮ੍ਰਿਤਕ ਦੀ ਆਈ-20 ਕਾਰ ਵੀ ਗਾਇਬ ਹੈ....ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਜਗਮੋਹਨ ਸਿੰਘ ਆਪਣੀ ਮਾਂ ਦੀ ਦਵਾਈ ਲੈ ਕੇ ਘਰ ਨੂੰ ਪਰਤ ਰਿਹਾ ਸੀ ਕਿ ਰਾਹ 'ਚ ਕੁਝ ਅਣਪਛਾਤੇ ਹਮਲਾਵਰਾਂ ਨੇ ਜਗਮੋਹਨ 'ਤੇ ਫਾਇਰਿੰਗ ਕਰ ਦਿੱੱਤੀ ਤੇ ਸਿਰ 'ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ।ਹਮਲਾਵਰ ਮੌਕੇ ਤੋਂ ਮ੍ਰਿਤਕ ਦੀ ਕਾਰ ਵੀ ਲੈ ਗਏ ਹਨ।ਪਰਿਵਾਰ ਦਾ ਕਹਿਣਾ ਹੈ ਕਿ ਜਗਮੋਹਨ ਦੀ ਕਿਸੀ ਨਾਲ ਕੋਈ ਦੁਸ਼ਮਣੀ ਨਹੀਂ ਸੀ।