Punjab

ਖੇਤਾਂ ਨੂੰ ਲੱਗੀ Fire, ਪਲਾਂ 'ਚ ਮਚ ਗਈ ਦਰਜਨਾਂ ਏਕੜ WheatPunjabkesari TV

5 years ago

ਤਸਵੀਰਾਂ ਸੰਗਰੂਰ ਦੇ ਪਿੰਡ ਵਲਰਾ ਦੀਆਂ ਨੇ, ਜਿਥੇ ਖੇਤਾਂ 'ਚ ਖੜ੍ਹੀ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਗਈ... ਪਲਾਂ ਵਿਚ ਇਸ ਅੱਗ ਨੇ 10-12 ਕਿੱਲੇ ਕਣਕ ਤੇ ਕਰੀਬ 70 ਕਿੱਲੇ ਨਾੜ ਨੂੰ ਸਾੜ ਕੇ ਸਵਾਹ ਕਰ ਦਿੱਤਾ...

NEXT VIDEOS