Punjab

ਬੱਚਿਆਂ ਨਾਲ ਭਰੀ ਸਕੂਲ ਵੈਨ ਨੂੰ ਲੱਗੀ ਅੱਗ, ਵੇਖੋ ਮੌਕੇ ਦੀਆਂ ਤਸਵੀਰਾਂPunjabkesari TV

4 years ago

#jagbani#schoolvan#gurdaspur
ਬੱਚਿਆਂ ਨਾਲ ਭਰੀ ਨਿੱਜੀ ਸਕੂਲ ਵੈਨ ਨੂੰ ਅਚਾਨਕ ਲੱਗੀ ਅੱਗ
ਗੁਰਦਾਸਪੁਰ ਦੇ ਪਿੰਡ ਬੁੱਕਰਾਂ ਦਾ ਹੈ ਮਾਮਲਾ
ਸਥਾਨਕ ਲੋਕਾਂ ਨੇ ਅੱਗੇ 'ਤੇ ਪਾਇਆ ਕਾਬੂ
ਵਾਲ-ਵਾਲ ਬਚੀ ਬੱਚਿਆਂ ਦੀ ਜਾਨ
ਸ਼ਾਰਟ ਸਰਕਟ ਕਾਰਨ ਵੈਨ ਨੂੰ ਲੱਗੀ ਅੱਗ